ਮਹਿੰਗੇ ਸੋਨੇ ਤੋਂ ਗਾਹਕਾਂ ਨੇ ਕੀਤੀ ਤੋਬਾ, ਘਟੀ ਡਿਮਾਂਡ, ਚੀਨ ਦੇ ਰਿਹਾ ਭਾਰੀ ਛੋਟ

ਇਸ ਸਮੇਂ ਸੋਨੇ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਹ ਵਾਧਾ ਇੰਨਾ ਜ਼ਿਆਦਾ ਹੈ ਕਿ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ […]

ਸਿਹਤ ਠੀਕ ਹੋਣ ਮਗਰੋਂ CM ਮਾਨ ਨੇ ਜਾਰੀ ਕਰ ‘ਤੇ ਸਖ਼ਤ ਹੁਕਮ, ਹੜ੍ਹ ਪੀੜਤਾਂ ਲਈ ਕੀਤੇ ਵੱਡੇ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇੱਥੇ ਹਾਈ ਲੈਵਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੂਬੇ ‘ਚ ਹੜ੍ਹਾਂ ਦੇ ਰਾਹਤ ਕਾਰਜਾਂ ਨੂੰ ਲੈ ਕੇ […]

ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਲੁਧਿਆਣਾ ਨੇ ਲੋੜਵੰਦ ਔਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ

ਲੁਧਿਆਣਾ, ਸਤੰਬਰ (ਲੋਕ ਮਸਲੇ) ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਹਿਲਾ ਸਸ਼ਕਤੀਕਰਣ ਤਹਿਤ ਔਰਤਾਂ ਨੂੰ ਆਪਣੇ ਪੈਰਾਂ ਸਿਰ ਕਰਨ ਦੇ ਮੰਤਵ […]

ਐਸਬੀਆਈ ਲਾਈਫ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਦਾਅਵਾ ਪ੍ਰਕਿਰਿਆ ਨੂੰ ਆਸਾਨ ਬਣਾਇਆ

ਅੰਮ੍ਰਿਤਸਰ, 11 ਸਤੰਬਰ : ਐਸਬੀਆਈ ਲਾਈਫ ਇੰਸ਼ੋਰੈਂਸ ਨੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਪਾਲਿਸੀਧਾਰਕਾਂ ਅਤੇ ਪਰਿਵਾਰਾਂ ਲਈ […]

ਐੱਚ.ਡੀ.ਐੱਫ.ਸੀ. ਬੈਂਕ ਨੇ ਭਾਰਤ ਭਰ ਵਿੱਚ 10,000+ ਪੇਸ਼ਕਸ਼ਾਂ ਦੇ ਨਾਲ ‘ਫੈਸਟਿਵ ਟ੍ਰੀਟਸ 2025’ ਲਾਂਚ ਕੀਤਾ

ਜਲੰਧਰ ਸਤੰਬਰ (ਸੋਢੀ ) ਭਾਰਤ ਦੇ ਪ੍ਰਮੁੱਖ ਨਿੱਜੀ ਖੇਤਰ ਦੇ ਬੈਂਕ, ਐੱਚ.ਡੀ.ਐੱਫ.ਸੀ. ਬੈਂਕ ਨੇ ਆਪਣੀ ਸਾਲਾਨਾ ‘ਫੈਸਟਿਵ ਟ੍ਰੀਟਸ 2025’ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ […]

ਬੀਤ ਗਈ ਜੋ ਕਹਾਣੀ, ਉਹ ਸੁਣਾਇਆ ਨਾ ਕਰਮਸਾਂ ਦਰਦ ਨੇ ਸੁਲਾਏ, ਤੂੰ ਜਗਾਇਆ ਨਾ ਕਰ ।

ਗਜ਼ਲ ਬੀਤ ਗਈ ਜੋ ਕਹਾਣੀ, ਉਹ ਸੁਣਾਇਆ ਨਾ ਕਰਮਸਾਂ ਦਰਦ ਨੇ ਸੁਲਾਏ, ਤੂੰ ਜਗਾਇਆ ਨਾ ਕਰ । ਪੈਂਦੇ ਸਾਰਿਆਂ ਨੂੰ ਸੀਣੇ, ਆਪੋ-ਆਪਣੇ ਜ਼ਖਮਗਿਣ-ਗਿਣ ਐਵੇਂ ਲੋਕਾਂ […]

ਸਰਪੰਚ ਪਾਲੀ ਸਿੰਘ ਕਮਲ ਦੀ ਪੂਰੀ ਟੀਮ ਵੱਲੋਂ ਐਸਐਚਓ ਜਸਵਿੰਦਰ ਕੌਰ ਦਾ ਸਨਮਾਨ

ਸੰਗਰੂਰ, (ਜਗਸੀਰ ਸਿੰਘ)- ਜਿਲ੍ਹੇ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਪਿੰਡ ਉੱਭਾਵਾਲ ਦੇ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਅੱਜ ਥਾਣਾ […]

ਵਿਜੇ ਕੁਮਾਰ ਗੋਇਲ ਨੇ ਦਿੱਤਾ ਰਾਮ ਬਾਗ ਸੁਧਾਰ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ

ਲੌਂਗੋਵਾਲ,(ਜਗਸੀਰ ਸਿੰਘ) ਸਥਾਨਕ ਗਾਹੁ ਪੱਤੀ ਵਿਖੇ ਸਥਿਤ ਸ਼ਹਿਰ ਦੇ ਪ੍ਰਮੁੱਖ ਸ਼ਮਸ਼ਾਨ ਘਾਟ ਅਤੇ ਸ਼ਾਂਤੀ ਹਾਲ ਦੇ ਸੰਚਾਲਨ ਲਈ ਬਣੀ ਸੰਸਥਾ ਰਾਮ ਬਾਗ ਸੁਧਾਰ ਕਮੇਟੀ ਐਂਡ […]

ਸਲਾਈਟ ਐਲੂਮਨੀ ਐਸੋਸੀਏਸ਼ਨ ਦੀ ਗਲੋਬਲ ਆਨਲਾਈਨ ਮੀਟਿੰਗ ਦਾ ਆਯੋਜਨ

ਲੌਂਗੋਵਾਲ, (ਜਗਸੀਰ ਸਿੰਘ)- ਭਾਰਤ ਸਰਕਾਰ ਦੀ ਪ੍ਰਮੁੱਖ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸਲਾਇਟ), ਲੋਂਗੋਵਾਲ ਦੀ ਐਲੂਮਨੀ ਐਸੋਸੀਏਸ਼ਨ ਦੀ ਗਲੋਬਲ ਆਨਲਾਈਨ ਮੀਟਿੰਗ […]