ਲੌਂਗੋਵਾਲ, (ਜਗਸੀਰ ਸਿੰਘ)- ਭਾਰਤ ਸਰਕਾਰ ਦੀ ਪ੍ਰਮੁੱਖ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸਲਾਇਟ), ਲੋਂਗੋਵਾਲ ਦੀ ਐਲੂਮਨੀ ਐਸੋਸੀਏਸ਼ਨ ਦੀ ਗਲੋਬਲ ਆਨਲਾਈਨ ਮੀਟਿੰਗ ਦਾ ਆਯੋਜਨ ਕੀਤਾ ਗਿਆ
ਜਿਸ ਦਾ ਇਸ ਸਾਲ ਦਾ ਮੁੱਖ ਵਿਸ਼ਾ “ਇਕੱਠੇ ਮਜ਼ਬੂਤ, ਸਦਾ ਇਕਜੁੱਟ” ਸੀ ਇਸ ਪ੍ਰੋਗਰਾਮ ਦੀ ਅਗਵਾਈ ਪ੍ਰੋ. ਰਵੀ ਕਾਂਤ ਮਿਸ਼ਰਾ (ਡੀਨ, ਐਲੂਮਨੀ ਅਤੇ ਉਦਯੋਗਿਕ ਸੰਬੰਧ) ਨੇ ਅਤੇ ਪ੍ਰਧਾਨਗੀ ਸੰਸਥਾ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਕੀਤੀ। ਮੀਟਿੰਗ ਦਾ ਬਾਖੂਬੀ ਸੰਚਾਲਨ ਡਾ. ਸੁਬੀਤਾ ਭਗਤ (ਏ.ਟੀ.ਪੀ.ਓ.) ਨੇ ਕੀਤਾ ਅਤੇ ਇਸ ਮੀਟਿੰਗ ਨੂੰ ਵਿਦਿਆਰਥੀ ਐਲੂਮਨੀ ਕੋਆਰਡੀਨੇਟਰ,ਸ਼੍ਰੀ ਨਵਪ੍ਰੀਤ ਸਿੰਘ, ਸ਼੍ਰੀ ਮਨਨੀਤ, ਸ਼੍ਰੀ ਬਿਪਾਂਸ਼ੂ ਅਤੇ ਕੁਮਾਰੀ ਅੰਕਿਤਾ ਦੇ ਸਹਿਯੋਗ ਨਾਲ ਸੰਪੰਨ ਕਰਵਾਇਆ ਗਿਆ।
ਇਸ ਮੌਕੇ ‘ਤੇ ਕੈਨੇਡਾ, ਜਰਮਨੀ, ਅਮਰੀਕਾ ਅਤੇ ਯੂ.ਕੇ. ਸਮੇਤ ਵੱਖ-ਵੱਖ ਦੇਸ਼ਾਂ ਨਾਲ ਜੁੜੇ ਕਈ ਪ੍ਰਤਿਸ਼ਠਿਤ ਸਾਬਕਾ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਵਿੱਚ ਗੁਰਪ੍ਰੀਤ ਸਿੰਘ (ਜਰਮਨੀ),ਸਚਿਤ ਕੁਮਾਰ ਚੌਧਰੀ, ਕਿਊ.ਐਮ.ਐਲ. (ਯੂ.ਕੇ.),ਸੋਮਲ ਸੂਦ, ਵਾਈਸ ਪ੍ਰੈਜ਼ੀਡੈਂਟ – ਐਨ.ਟੀ.ਬੀ. (ਯੂ.ਐਸ.ਏ.),ਅਮਨਦੀਪ ਸਿੰਘ (ਵਰਜੀਨੀਆ, ਯੂ.ਐਸ.ਏ.),ਰਾਜਵਿੰਦਰ ਸਿੰਘ ਸੇਖੋਂ (ਕੈਨੇਡਾ),ਹਿਮਾਂਸ਼ੂ ਕੁਮਾਰ ਗੁਪਤਾ (ਟੈਕਸਾਸ, ਯੂ.ਐਸ.ਏ.),
ਪਰਮਿੰਦਰ ਸ
ਸਲਾਈਟ ਐਲੂਮਨੀ ਐਸੋਸੀਏਸ਼ਨ ਦੀ ਗਲੋਬਲ ਆਨਲਾਈਨ ਮੀਟਿੰਗ ਦਾ ਆਯੋਜਨ