ਸ਼ੂਗਰ ਦੇ ਰੋਗੀਆਂ ਲਈ ਲਾਹੇਵੰਦ ਹੈ ”ਗੰਨੇ ਦਾ ਰਸ”, ਪੀਣ ਨਾਲ ਹੋਣਗੇ ਹੋਰ ਵੀ ਫ਼ਾਇਦੇ

ਗਰਮੀਆਂ ਦਾ ਮੌਸਮ ਆਉਂਦੇ ਸਾਰ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਆਈਸਕ੍ਰੀਮ, ਕੋਲਡ ਡ੍ਰਿੰਕ ਤੋਂ ਇਲਾਵਾ ਹੋਰ ਵੀ ਕਈ ਅਜਿਹੀਆਂ ਚੀਜ਼ਾਂ […]

ਗਰਮੀਆਂ ‘ਚ ਇੰਝ ਰੱਖੋ ਆਪਣੀ ਸਿਹਤ ਦਾ ਧਿਆਨ, ਖ਼ੁਰਾਕ ‘ਚ ਸ਼ਾਮਲ ਕਰੋ ਇਹ ਚੀਜ਼ਾਂ

ਇਨ੍ਹੀਂ ਦਿਨੀਂ ਵਧਦੀ ਗਰਮੀ ਤੋਂ ਸਾਰੇ ਪ੍ਰੇਸ਼ਾਨ ਹਨ। ਤੇਜ਼ ਧੁੱਪ, ਗਰਮੀ ਅਤੇ ਪਸੀਨੇ ਕਾਰਨ ਕਈ ਬੀਮਾਰੀਆਂ ਹੋ ਸਕਦੀਆਂ ਹਨ। ਇਸ ਮੌਸਮ ਵਿੱਚ ਗਰਮੀ ਕਾਰਨ ਭੁੱਖ […]

ਸਾਵਧਾਨ! ਸ਼ਰਾਬ ਤੇ ਸਿਗਰਟਨੋਸ਼ੀ ਨਾਲ ਵਧਦਾ ਹੈ ਗਰਭਪਾਤ ਦਾ ਖ਼ਤਰਾ

ਔਰਤਾਂ ਵਿਚ ਵਧਦੀਆਂ ਪ੍ਰਜਣਨ ਸਮੱਸਿਆਵਾਂ ਦਰਮਿਆਨ ਡਾਕਟਰਾਂ ਦਾ ਕਹਿਣਾ ਹੈ ਕਿ ਤੰਬਾਕੂ, ਸ਼ਰਾਬ ਅਤੇ ਸਿਗਰਟਨੋਸ਼ੀ ਹੌਲੀ-ਹੌਲੀ ਸੰਤਾਨ ਸੁੱਖ ਦੇ ਸੁਫ਼ਨੇ ਨੂੰ ਕਮਜ਼ੋਰ ਕਰ ਰਹੇ ਹਨ […]

ਰਾਤ ਦੇ ਸਮੇਂ ਭੁੱਲ ਕੇ ਨਾ ਕਰੋ ਦੁੱਧ ਦਾ ਸੇਵਨ, ਸਰੀਰ ਨੂੰ ਹੁੰਦੀਆਂ ਹਨ ਇਹ ਸਮੱਸਿਆਵਾਂ

ਹੈਲਥ ਡੈਸਕ- ਪੌਸ਼ਟਿਕ ਤੱਤਾਂ ਨਾਲ ਭਰਪੂਰ ਦੁੱਧ ਤੁਹਾਡੀ ਸਿਹਤ ਲਈ ਤਾਂ ਹੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਜੇਕਰ ਤੁਸੀਂ ਇਸਨੂੰ ਸਹੀ ਮਾਤਰਾ ਅਤੇ ਸਹੀ ਤਰੀਕੇ ਨਾਲ […]

ਨੀਂਦ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ

ਨੀਂਦ ਸਿਹਤਮੰਦ ਜੀਵਨ ਦੀ ਨੀਂਹ ਹੈ। ਜਿਵੇਂ ਸਰੀਰ ਨੂੰ ਆਕਸੀਜਨ ਤੇ ਪੋਸ਼ਣ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਆਰਾਮਦਾਇਕ ਨੀਂਦ ਵੀ ਤੰਦਰੁਸਤੀ ਲਈ ਬੇਹੱਦ ਜ਼ਰੂਰੀ […]

Constipation ਦੀ ਸਮੱਸਿਆ ਤੋਂ  ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ

ਕਬਜ਼ ਇਕ ਆਮ ਪਰ ਪ੍ਰੇਸ਼ਾਨ ਕਰਨ ਵਾਲੀ ਸਮੱਸਿਆ ਹੈ ਜੋ ਖਾਸ ਤੌਰ ‘ਤੇ ਖਾਣ-ਪੀਣ ਦੀਆਂ ਗਲਤ ਆਦਤਾਂ, ਬਦਲਦੀ ਜੀਵਨਸ਼ੈਲੀ ਜਾਂ ਖਰਾਬ ਹਾਲਤ ਕਾਰਨ ਪੈਦਾ ਹੁੰਦੀ […]

ਨਕਸੀਰ ਫੁੱਟਣ ਦੇ ਕੀ ਹਨ ਮੁੱਖ ਕਾਰਨ? ਜਾਣੋ ਉਪਾਅ ਤੇ ਇਸ ਤੋਂ ਬਚਾਅ ਦੇ ਤਰੀਕੇ

ਗਰਮ ਮੌਸਮ ’ਚ ਜਾਂ ਸੁੱਕੀ ਹਵਾ ਵਾਲੇ ਮੌਸਮ ’ਚ ਅਕਸਰ ਲੋਕਾਂ ਨੂੰ ਨਕਸੀਰ ਫੁੱਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਨੱਕ ’ਚੋਂ ਅਚਾਨਕ […]

ਕੋਰੋਨਾ ‘ਚ ਲੈ ਰਹੇ ਹੋ DOLO ਤਾਂ ਹੋ ਜਾਓ ਸਾਵਧਾਨ! ਅਸਲ ਸੱਚ ਸੁਣ ਉੱਡਣਗੇ ਹੋਸ਼

ਕੋਰੋਨਾ ਇਨਫੈਕਸ਼ਨ ਦੇ ਸਮੇਂ ਲੋਕਾਂ ਨੂੰ DOLO 650 ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਕੀ DOLO ਲੈਣਾ ਹੀ ਕੋਰੋਨਾ ਵਰਗੇ ਗੰਭੀਰ ਇਨਫੈਕਸ਼ਨ ਦਾ ਇੱਕੋ […]