ਅਸੀਂ ਅਕਸਰ ਖਾਣੇ ਦੇ ਨਾਲ ਜਾਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਾਂ, ਬਿਨਾਂ ਇਹ ਸੋਚੇ-ਸਮਝੇ ਕਿ ਇਸ ਨਾਲ ਸਾਡੇ ਸਰੀਰ ”ਤੇ ਕੀ ਅਸਰ ਪੈਂਦਾ ਹੈ। […]
Category: ਸਿਹਤ
ਕੀ ਤੁਸੀਂ ਜਾਣਦੇ ਹੋ ਗੁਲਕੰਦ ਖਾਣ ਦੇ ਫਾਇਦੇ! ਨਹੀਂ ਤਾਂ ਪਹਿਲਾਂ ਪੜ੍ਹ ਲਓ ਪੂਰੀ ਖਬਰ
ਗਰਮੀਆਂ ਦੇ ਤਪਦੇ ਮੌਸਮ ’ਚ ਸਰੀਰ ਨੂੰ ਠੰਡਕ ਪਹੁੰਚਾਉਣ ਅਤੇ ਤੰਦਰੁਸਤ ਰੱਖਣ ਲਈ ਕੁਦਰਤੀ ਚੀਜ਼ਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਅਜਿਹੇ ’ਚ ਗੁਲਕੰਦ ਜੋ […]
ਗੁਣਾਂ ਦੀ ਖਾਣ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ
ਸੌਂਫ, ਜੋ ਕਿ ਹਰ ਭਾਰਤੀ ਰਸੋਈ ’ਚ ਆਮ ਤੌਰ ‘ਤੇ ਮਿਲਦੀ ਹੈ, ਨਾ ਸਿਰਫ਼ ਸੁਆਦ ’ਚ ਮਿੱਠੀ ਤੇ ਠੰਢਕਦਾਇਕ ਹੁੰਦੀ ਹੈ, ਸਗੋਂ ਇਹ ਸਿਹਤ ਲਈ […]
Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
ਪੰਜ ਸਾਲ ਪਹਿਲਾਂ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੇ ਕੋਰੋਨਾਵਾਇਰਸ ਨੇ ਇੱਕ ਵਾਰ ਫਿਰ ਆਪਣਾ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਘਰ ਤੋਂ ਕੰਮ, […]
ਜਿੰਮ ਜਾਣ ਵਾਲੇ ਸਾਵਧਾਨ! ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ, ਉਮਰ ਭਰ ਲਈ ਪੈ ਸਕਦੈ ਪਛਤਾਉਣਾ
ਨੌਜਵਾਨ ਅੱਜ-ਕੱਲ ਚੰਗੀ ਸਿਹਤ ਬਨਾਉਣ ਦੇ ਚੱਕਰ ’ਚ ਅੰਦਰੂਨੀ ਸਿਹਤ ਖਰਾਬ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ। ਜਿਸ ਕਾਰਨ ਬਾਜ਼ਾਰਾਂ ਅਤੇ ਹੈਲਥ ਕਲੱਬਾਂ, ਜਿੰਮਾਂ […]
ਗਰਮੀਆਂ ’ਚ ਰੋਜ਼ਾਨਾ ਇਹ ਜੂਸ ਪੀਣ ਨਾਲ ਮਿਲਦੇ ਨੇ ਬੇਹੱਦ ਭਰਪੂਰ ਫਾਇਦੇ
ਗੰਨੇ ਦਾ ਰਸ ਇਕ ਕੁਦਰਤੀ, ਮਿੱਠਾ ਤੇ ਠੰਡਕਦਾਇਕ ਪੀਣ ਵਾਲਾ ਪਦਾਰਥ ਹੈ ਜੋ ਗੰਨੇ ਦੇ ਫਲ ’ਚੋਂ ਨਿਕਲਦਾ ਹੈ। ਇਹ ਰਸ ਖਾਸ ਤੌਰ ‘ਤੇ ਭਾਰਤ, […]
ਲਗਾਤਾਰ ਹੋ ਰਹੀ ਹੈ ਪੈਰਾਂ ’ਚ ਦਰਦ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ
ਪੈਰਾਂ ’ਚ ਦਰਦ ਹੋਣੀ ਆਮ ਗੱਲ ਹੋ ਸਕਦੀ ਹੈ ਪਰ ਜਦੋਂ ਇਹ ਲਗਾਤਾਰ, ਰੋਜ਼ਾਨਾ ਜਾਂ ਬਿਨਾਂ ਵਜ੍ਹਾ ਦੇ ਹੋਵੇ ਤਾਂ ਇਹ ਸਰੀਰ ਵੱਲੋਂ ਮਿਲ ਰਹੀ […]
ਪੀਂਦੇ ਹੋ Energy Drink ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਖਤਰਨਾਕ ਸਮੱਸਿਆ
ਬਹੁਤ ਸਾਰੇ ਲੋਕ ਤੁਰੰਤ ਊਰਜਾ ਲਈ ਐਨਰਜੀ ਡਰਿੰਕਸ ਦਾ ਸੇਵਨ ਕਰਦੇ ਹਨ ਪਰ ਹੁਣ ਸਾਵਧਾਨ ਰਹੋ। ਇਸ ਅਧਿਐਨ ਨੂੰ ਪੜ੍ਹਨ ਤੋਂ ਬਾਅਦ, ਤੁਸੀਂ ਐਨਰਜੀ ਡਰਿੰਕਸ […]
ਖੀਰੇ ਨਾਲ ਖਾਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ
ਖੀਰਾ ਇਕ ਪ੍ਰਸਿੱਧ ਅਤੇ ਤਾਜ਼ਾ ਸਬਜ਼ੀ ਹੈ, ਜੋ ਨਾ ਸਿਰਫ ਸਵਾਦ ’ਚ ਮਿੱਠਾ ਹੈ ਸਗੋਂ ਸਿਹਤ ਲਈ ਵੀ ਲਾਭਕਾਰੀ ਸਮਝੀ ਜਾਂਦੀ ਹੈ ਪਰ ਕੀ ਤੁਸੀਂ […]
ਗਰਮੀਆਂ ’ਚ ਪੀਂਦੇ ਹੋ Green tea ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ
ਗਰਮੀਆਂ ’ਚ ਤਾਜ਼ਗੀ ਅਤੇ ਹਾਈਡਰੇਸ਼ਨ ਦੇ ਨਾਲ ਨਾਲ ਸਿਹਤ ਨੂੰ ਹੋਣ ਵਾਲੇ ਫਾਇਦੇ ਲਈ ਗਰੀਨ ਟੀ ਇਕ ਪ੍ਰਸਿੱਧ ਪੀਣ ਵਾਲੀ ਚੀਜ਼ ਹੈ। ਇਹ ਨਾਂ ਸਿਰਫ […]
