’15 ਕਰੋੜ Users ਨੂੰ ਸਜ਼ਾ.. !’ Ban ਖ਼ਿਲਾਫ਼ Telegram ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ

ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ ਨੇ ਦਿੱਲੀ ਹਾਈ ਕੋਰਟ ‘ਚ ਕੇਂਦਰ ਸਰਕਾਰ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਦੇ ਅਧੀਨ ਨੀਟ-ਯੂਜੀ ਮੁੜ ਪ੍ਰੀਖਿਆ ਤੋਂ ਪਹਿਲਾਂ […]

ਫਿਰੋਜ਼ਪੁਰ ਪੁਲਸ ਦੀ ਵੱਡੀ ਕਾਰਵਾਈ, ਹੈਰੋਇਨ ਅਤੇ ਨਸ਼ੀਲੇ ਕੈਪਸੂਲਾਂ ਸਣੇ 3 ਤਸਕਰ ਗ੍ਰਿਫ਼ਤਾਰ

ਫਿਰੋਜ਼ਪੁਰ ਪੁਲਸ ਵਲੋਂ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਦੇ ਤਹਿਤ 2 ਵੱਖ-ਵੱਖ ਮੁਹਿੰਮਾਂ ਦੌਰਾਨ 3 […]

ਗਰਮੀਆਂ ‘ਚ ਸਰੀਰ ਲਈ ਅੰਮ੍ਰਿਤ ਹੈ ‘ਗੋਂਦ ਕਤੀਰਾ’! ਰੋਜ਼ਾਨਾ ਖਾਣ ਨਾਲ ਮਿਲਣਗੇ ਹੈਰਾਨੀਜਨਕ ਫਾਇਦੇ

ਗਰਮੀਆਂ ਦੇ ਮੌਸਮ ‘ਚ ਤਾਪਮਾਨ ਵਧਣ ਕਾਰਨ ਸਰੀਰ ਨੂੰ ਠੰਡਕ ਦੀ ਲੋੜ ਹੁੰਦੀ ਹੈ। ਇਸ ਦੌਰਾਨ, ਕੁਦਰਤੀ ਤਰੀਕਿਆਂ ਨਾਲ ਤਾਪਮਾਨ ਨੂੰ ਸੰਤੁਲਿਤ ਰੱਖਣਾ ਬਹੁਤ ਜ਼ਰੂਰੀ […]

“ਕੁਮਕੁਮ ਭਾਗਿਆ” ਫੇਮ ਸੰਚਿਤਾ ਉਗਾਲੇ ਦੀ ਮੌਤ ਦਾ ਮਾਮਲਾ ; AICWA ਨੇ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

ਮਸ਼ਹੂਰ ਟੀਵੀ ਸੀਰੀਅਲ “ਕੁਮਕੁਮ ਭਾਗਿਆ” ਅਤੇ “ਵਾਗਲੇ ਕੀ ਦੁਨੀਆ” ਵਿੱਚ ਅਦਾਕਾਰੀ ਕਰ ਚੁੱਕੀ ਅਦਾਕਾਰਾ ਸੰਚਿਤਾ ਉਗਾਲੇ ਦੇ ਅਚਾਨਕ ਦੇਹਾਂਤ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਸਦਮੇ […]

ਆ ਗਿਆ 6.8 ਤੀਬਰਤਾ ਦਾ ਭੂਚਾਲ ! ਲੋਕਾਂ ਨੂੰ ਘਰ ਛੱਡ ਉੱਚੀਆਂ ਥਾਂਵਾਂ ‘ਤੇ ਜਾਣ ਦੀ ਅਪੀਲ, ਇੰਡੋਨੇਸ਼ੀਆ ‘ਚ ਦਹਿਸ਼ਤ

ਫਿਲੀਪੀਨਜ਼ ‘ਚ ਪਿਛਲੇ ਹਫ਼ਤੇ ਆਏ 7.8 ਤੀਬਰਤਾ ਦੇ ਭੂਚਾਲ ਦਾ ਡਰ ਹਾਲੇ ਲੋਕਾਂ ਦੇ ਮਨਾਂ ‘ਚੋਂ ਗਿਆ ਨਹੀਂ ਸੀ ਕਿ ਹੁਣ ਜ਼ਬਰਦਸਤ ਭੂਚਾਲ ਨਾਲ ਇੰਡੋਨੇਸ਼ੀਆ […]

ਹੁਣ ਬਿਨਾਂ ਲਾਇਸੈਂਸ ਦੇ ਨਹੀਂ ਵਿਕੇਗੀ ‘ਖੰਘ ਦੀ ਦਵਾਈ’ ! ਕੇਂਦਰ ਨੇ ਨਿਯਮਾਂ ‘ਚ ਕੀਤਾ ਵੱਡਾ ਬਦਲਾਅ

ਦੇਸ਼ ‘ਚ ਜਨਤਕ ਸਿਹਤ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ‘ਡਰੱਗਜ਼ ਰੂਲਜ਼, 1945’ ‘ਚ ਸੋਧ […]

ਪੰਜਾਬ ਪੁਲਸ ‘ਚ ਨੌਕਰੀਆਂ ! 3,298 ਕਾਂਸਟੇਬਲਾਂ ਦੀ ਭਰਤੀ ਲਈ ਇਸ ਦਿਨ ਹੋਵੇਗਾ ਪੇਪਰ

ਪੰਜਾਬ ਪੁਲਸ ‘ਚ ਹੋਣ ਵਾਲੀ 3,298 ਕਾਂਸਟੇਬਲ (ਜ਼ਿਲ੍ਹਾ ਅਤੇ ਆਰਡਮ ਕੈਡਰ) ਭਰਤੀ 2026 ਲਈ ਪ੍ਰੀਖਿਆ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਰੀ ਜਾਣਕਾਰੀ […]

ਸ਼ੂਗਰ ਦੇ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਜਾਮਣ ਦੀ ਗੁਠਲੀ ਦਾ ਕਾੜ੍ਹਾ! ਜਾਣੋ ਇਸ ਦੇ ਫਾਇਦੇ

ਅੱਜ ਕੱਲ੍ਹ ਸ਼ੂਗਰ ਇਕ ਬਹੁਤ ਹੀ ਆਮ ਬਿਮਾਰੀ ਹੈ। ਇਹ ਸਿਰਫ਼ ਬਜ਼ੁਰਗਾਂ ਨੂੰ ਹੀ ਨਹੀਂ ਸਗੋਂ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਮਾੜੀ ਜੀਵਨ ਸ਼ੈਲੀ […]

‘Welcome To The Jungle’ ਦੇ ਟ੍ਰੇਲਰ ਨੇ ਰਚਿਆ ਇਤਿਹਾਸ, ਯੂਟਿਊਬ ਤੋਂ ਲੈ ਕੇ IMDb ਤੱਕ No.1 ‘ਤੇ ਕਰ ਰਿਹੈ ਟ੍ਰੈਂਡ

ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੀ ਫਿਲਮ ‘ਵੈਲਕਮ ਟੂ ਦਿ ਜੰਗਲ’ ਦਾ ਟ੍ਰੇਲਰ ਦਰਸ਼ਕਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ। ਇਹ ਟ੍ਰੇਲਰ ਯੂਟਿਊਬ ‘ਤੇ ਸਾਰੀਆਂ […]

ਮੁੜ ਮਹਿੰਗੀ ਹੋਈ LPG! ਕੀਮਤਾਂ ‘ਚ ਹੋਇਆ ਭਾਰੀ ਵਾਧਾ, ਪੇਸ਼ਾਵਰ ‘ਚ ਮਚੀ ਹਾਹਾਕਾਰ

ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਭਾਵੇਂ ਖਤਮ ਹੋ ਗਿਆ ਹੈ ਪਰ ਤੇਲ, ਗੈਸ ਸੰਕਟ ਅਜੇ ਵੀ ਬਰਕਰਾਰ ਹੈ। ਇਸ ਸੰਕਟ ਦਾ ਅਸਰ ਗੁਆਂਢੀ ਦੇਸ਼ […]