Metro ਯਾਤਰੀਆਂ ਲਈ ਭਾਰੀ ਝਟਕਾ, DMRC ਨੇ ਕਿਰਾਏ ਚ ਕੀਤਾ ਭਾਰੀ ਵਾਧਾ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਸੋਮਵਾਰ ਤੋਂ ਮੈਟਰੋ ਦੇ ਕਿਰਾਏ ਵਿੱਚ ਵਾਧਾ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ, ਡੀਐਮਆਰਸੀ […]

ਰਾਸ਼ਨ ਕਾਰਡ ਦੇ ਮੁੱਦੇ ‘ਤੇ CM ਭਗਵੰਤ ਮਾਨ ਦੀ ਪੰਜਾਬੀਆਂ ਨੂੰ ਖੁੱਲ੍ਹੀ ਚਿੱਠੀ

ਪੰਜਾਬ ‘ਚ ਰਾਸ਼ਨ ਕਾਰਡਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਕੇਂਦਰ ਸਰਕਾਰ ਨਾਲ ਰੇੜਕਾ ਵੱਧਦਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ […]

ਵਿਧਾਇਕ ਛੀਨਾ ਵੱਲੋਂ ਕਬੀਰ ਨਗਰ ਦੀ ਮੁੱਖ ਸੜਕ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ-ਇਸ ਪ੍ਰੋਜੈਕਟ ਤਹਿਤ ਕਰੀਬ 49 ਲੱਖ ਰੁਪਏ ਖਰਚ ਕੀਤੇ ਜਾਣਗੇ – ਰਜਿੰਦਰਪਾਲ ਕੌਰ ਛੀਨਾ

ਲੁਧਿਆਣਾ, 23 ਅਗਸਤ ( ਲੋਕ ਮਸਲੇ) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 43 ਦੇ ਮੁਹੱਲਾ ਕਬੀਰ ਨਗਰ […]

ਸ੍ਰੀ ਮੁਕਤਸਰ ਸਾਹਿਬ ਵਿੱਚ ਸਕੂਲ ਲੀਡਰਸ਼ਿਪ ਤੇ ਐਕਸੀਲੈਂਸ ਵਰਕਸ਼ਾਪ ਦਾ ਸਫਲ ਆਯੋਜਨ

ਸ੍ਰੀ ਮੁਕਤਸਰ ਸਾਹਿਬ – 23 ਅਗਸਤ 2025- ( ਲੋਕ ਮਸਲੇ) ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੋਂਗਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ […]

ਮਰਨਾ-ਮੁਰਨਾ ਕੁਝ ਨਹੀਂ ਹੁੰਦਾ

ਮਰਨਾ-ਮੁਰਨਾ ਕੁਝ ਨਹੀਂ ਹੁੰਦਾਡਰਨਾ-ਡੁਰਨਾ ਕੁਝ ਨਹੀਂ ਹੁੰਦਾ। ਉੱਠ ਕੇ ਹੰਭਲਾ ਮਾਰਨਾ ਪੈਂਦੈਸਰਨਾ-ਸੁਰਨਾ ਕੁਝ ਨਹੀਂ ਹੁੰਦਾ। ਕੀ ਦੱਸ ਮਿਲਜੂ ਦੁਖੀ ਜੇ ਹੋਇਆਰੋਣਾ-ਰੁਣਾ ਕੁਝ ਨਹੀਂ ਹੁੰਦਾ। ਯਾਦਾਂ […]

ਐਨ.ਪੀ.ਈ.ਪੀ ਤਹਿਤ ਬਲਾਕ ਮੁਕਤਸਰ -1 ਦੇ ਬਲਾਕ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ

ਸ੍ਰੀ ਮੁਕਤਸਰ ਸਾਹਿਬ ( ਲੋਕ ਮਸਲੇ)- ਜਸਵਿੰਦਰ ਪਾਲ ਸ਼ਰਮਾ – ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਪੀ.ਈ.ਪੀ ਤਹਿਤ ਬਲਾਕ ਮੁਕਤਸਰ -1 ਦੇ ਬਲਾਕ […]

ਸੀਸੀਏ ਪੰਜਾਬ ਵੱਲੋਂ ਰਾਸ਼ਟਰੀ ਸੀਨੀਅਰ ਨਾਗਰਿਕ ਦਿਵਸ ਮਨਾਇਆ

ਸੈਮੀਨਾਰ ਦੌਰਾਨ ਹਿੱਸਾ ਲੈਣ ਵਾਲੇ ਸਾਰੇ ਪੈਨਸ਼ਨਰਜ਼ ਨੂੰ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਵਿਸ਼ੇ “ਏਕ ਪੇੜ ਮਾਂ ਕੇ ਨਾਮ” ਨੂੰ ਉਜਾਗਰ ਕਰਦੇ ਹੋਏ ਪੌਦੇ ਵੀ […]

ਨਸ਼ੇ ਦੀ ਦੁਰਵਰਤੋਂ ਇੱਕ ਧੀਮਾ ਜ਼ਹਿਰ ਹੈ, ਜੋ ਪਰਿਵਾਰਾਂ ਅਤੇ ਸਮਾਜ ਨੂੰ ਤੋੜ ਰਿਹਾ ਹੈ: ਰਾਜਪਾਲ, ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ, 17 ਅਗਸਤ : ( ਲੋਕ ਮਸਲੇ )79ਵੇਂ ਆਜ਼ਾਦੀ ਦਿਵਸ ਦੇ ਜਸ਼ਨਾਂ ਦੇ ਹਿੱਸੇ ਵਜੋਂ, ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਚੰਡੀਗੜ੍ਹ ਜ਼ੋਨਲ ਯੂਨਿਟ ਨੇ 15-16 ਅਗਸਤ […]