ਦੇਸ਼ ਭਰ ਦੇ ਕਾਰੀਗਰ ਲੈਣਗੇ ਹਿੱਸਾ, ਸਾਰਸ ਮੇਲਾ ਲੁਧਿਆਣਾ ਲਈ ਬਣੇਗਾ ਆਕਰਸ਼ਣ ਦਾ ਕੇਂਦਰ ਲੁਧਿਆਣਾ, (ਲੋਕ ਮਸਲੇ ) ਚੌਥਾ ਖੇਤਰੀ ਸਾਰਸ ਮੇਲਾ 2025 ਪੰਜਾਬ ਖੇਤੀਬਾੜੀ […]
Month: August 2025
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਐਨ.ਪੀ.ਈ.ਪੀ ਤਹਿਤ ਜ਼ਿਲ੍ਹਾ ਪੱਧਰੀ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ
ਸ੍ਰੀ ਮੁਕਤਸਰ ਸਾਹਿਬ (ਲੋਕ ਮਸਲੇ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਪੀ.ਈ.ਪੀ ਤਹਿਤ ਜ਼ਿਲ੍ਹਾ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਮਾਨਯੋਗ […]
ਦੇਸ਼ ਦੇ ਹਜ਼ਾਰਾਂ ਹਸਪਤਾਲਾਂ ਨੇ ਕੈਸ਼ਲੈੱਸ ਇਲਾਜ ਦੀ ਸਹੂਲਤ ਕਰ’ਤੀ ਬੰਦ! ਜਾਣੋ ਵਜ੍ਹਾ
ਦੇਸ਼ ਭਰ ਦੇ 15 ਹਜ਼ਾਰ ਤੋਂ ਵੱਧ ਹਸਪਤਾਲਾਂ ਨੇ ਬੀਮਾ ਕੰਪਨੀਆਂ ਨਾਲ ਆਪਣੇ ਕੈਸ਼ਲੈੱਸ ਇਲਾਜ ਦੇ ਇਕਰਾਰਨਾਮੇ ਖਤਮ ਕਰ ਦਿੱਤੇ ਹਨ। ਇਸਦਾ ਸਿੱਧਾ ਅਸਰ ਆਮ […]
ਮਿਮਿਕਰੀ ਕਲਾਕਾਰ ‘ਤੇ ਭੜਕੇ ਸੁਨੀਲ ਸ਼ੈੱਟੀ, ਸਟੇਜ ਤੋਂ ਹੀ ਸੁਣਾ’ਤੀਆਂ ਖਰੀਆਂ-ਖਰੀਆਂ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ ਹਰ ਰੋਜ਼ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ ਉਹ ਆਪਣੀ ਇੱਕ ਵੀਡੀਓ ਕਾਰਨ ਸੁਰਖੀਆਂ ਵਿੱਚ […]
PM ਮੋਦੀ ਨੇ ਟਰੰਪ ਵਿਰੁੱਧ ਬਣਾਈ ਸੁਪਰਪਾਵਰ ਤਿੱਕੜੀ; ਚੀਨ-ਰੂਸ ਨਾਲ ਮਿਲ ਕੇ ਸ਼ੁਰੂ ਕੀਤੀ ਨਵੀਂ ਖੇਡ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ (ਆਯਾਤ ਡਿਊਟੀ) ਨੀਤੀ ਨੇ ਵਿਸ਼ਵ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ […]
ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ ‘ਤੇ ਵੱਡਾ ਹਾਦਸਾ, 5 ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ
ਜੰਮੂ ‘ਚ ਭਾਰੀ ਮੀਂਹ ਦੇ ਵਿਚਕਾਰ ਮੰਗਲਵਾਰ ਨੂੰ ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ ‘ਤੇ ਅਚਾਨਕ ਜ਼ਮੀਨ ਖਿਸਕ ਗਈ। ਇਹ ਹਾਦਸਾ ਅਰਧਕੁਮਾਰੀ ਦੇ ਨੇੜੇ ਵਾਪਰਿਆ, ਜਿੱਥੇ […]
ਭਾਰੀ ਮੀਂਹ ਕਾਰਨ ਤਬਾਹੀ ਵਿਚਾਲੇ ਪੰਜਾਬ ‘ਚ ਲੱਗ ਗਈਆਂ ਵੱਡੀਆਂ ਪਾਬੰਦੀਆਂ, ਜਾਰੀ ਹੋਏ ਨਵੇਂ ਹੁਕਮ
ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ […]
ਰਿਕਾਰਡ ਪੱਧਰ ‘ਤੇ ਪਹੁੰਚੀ ਚਾਂਦੀ, ਸੋਨੇ ਦੀ ਕੀਮਤ ‘ਚ ਵੀ ਆਇਆ ਭਾਰੀ ਉਛਾਲ
ਪਿਛਲੇ ਹਫ਼ਤੇ ਜਾਰੀ ਰਹੀ ਗਿਰਾਵਟ ਤੋਂ ਬਾਅਦ ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸਰਾਫਾ ਬਾਜ਼ਾਰਾਂ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਭਾਰੀ ਉਛਾਲ ਦੇਖਣ […]
‘ਸੰਨੀ ਸੰਸਕਾਰੀ ਦੀ ਤੁਲਸੀ ਕੁਮਾਰੀ’ ਪੋਸਟਰ ਰਿਲੀਜ਼, ਚੁਲਬੁਲੇ ਅੰਦਾਜ਼ ‘ਚ ਨਜ਼ਰ ਆਈ ਜਾਨ੍ਹਵੀ
ਸੰਨੀ ਸੰਸਕਾਰੀ ਦੀ ਤੁਲਸੀ ਕੁਮਾਰੀ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਜਾਨ੍ਹਵੀ ਕਪੂਰ ‘ਤੁਲਸੀ’ ਦੇ ਰੂਪ ਵਿੱਚ ਆਪਣੇ ਚੁਲਬੁਲੇ ਅੰਦਾਜ਼ ਵਿੱਚ ਨਜ਼ਰ […]
ਭਾਰਤ ਤੋਂ ਬਾਅਦ ਯੂਰਪੀਅਨ ਦੇਸ਼ਾਂ ਨੇ ਵੀ ਅਮਰੀਕਾ ਲਈ ਰੋਕੀ ਡਾਕ ਸੇਵਾ
ਭਾਰਤ ਤੋਂ ਬਾਅਦ ਕਈ ਯੂਰਪੀਨ ਦੇਸ਼ਾਂ ਨੇ ਵੀ ਅਮਰੀਕਾ ਲਈ ਡਾਕ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਇਨ੍ਹਾਂ ’ਚ ਇਟਲੀ, ਬ੍ਰਿਟੇਨ, ਫਰਾਂਸ, ਜਰਮਨੀ, ਨੀਦਰਲੈਂਡ, ਆਸਟ੍ਰੀਆ ਅਤੇ […]