ਦੁਨੀਆ ਦੀ ਮਸ਼ਹੂਰ ਅਦਾਕਾਰਾ ਐਂਜਲੀਨਾ ਜੋਲੀ ਨੇ ਲਾਸ ਏਂਜਲਸ ਵਿੱਚ ਸਥਿਤ ਆਪਣਾ ਬੰਗਲਾ ਵੇਚਣ ਦਾ ਫੈਸਲਾ ਕੀਤਾ ਹੈ। ਆਸਕਰ ਜੇਤੂ ਅਦਾਕਾਰਾ ਨੇ ਇਸ ਆਲੀਸ਼ਾਨ ਪ੍ਰਾਪਰਟੀ ਦੀ ਕੀਮਤ ਲਗਭਗ 29.85 ਮਿਲੀਅਨ ਡਾਲਰ (ਲਗਭਗ 280 ਕਰੋੜ ਰੁਪਏ) ਰੱਖੀ ਗਈ ਹੈ। ਇਹ ਬੰਗਲਾ ਪਹਿਲਾਂ ਮਸ਼ਹੂਰ ਫਿਲਮ ਨਿਰਮਾਤਾ ਸੇਸਿਲ ਬੀ. ਡੀਮਿਲ ਦਾ ਸੀ।