ਡਿਫਾਲਟਰਾਂ ਖਿਲਾਫ ਪਾਵਰਕਾਮ ਦੀ ਵੱਡੀ ਕਾਰਵਾਈ! ਕੱਟੇ ਜਾਣ ਲੱਗੇ ਬਿਜਲੀ ਮੀਟਰ

ਪਾਵਰਕਾਮ ਨੇ ਡਿਫਾਲਟਰਾਂ ’ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਪਾਵਰਕਾਮ ਨੇ ਕਰੋੜਾਂ ਰੁਪਏ ਦੇ ਬਕਾਇਆ ਬਿੱਲਾਂ ਦੀ ਵਸੂਲੀ ਕੀਤੀ ਹੈ। ਐਡੀਸ਼ਨਲ […]

ਡਾ. ਅਮਰਜੀਤ ਕੌਰ ਦਾ ਸੰਗਰੂਰ ਦੇ ਨਵੇਂ ਸਿਵਲ ਸਰਜਨ ਵਜੋਂ ਭਰਵਾਂ ਸਵਾਗਤ

ਸੰਗਰੂਰ,17 ਸਤੰਬਰ (ਜਗਸੀਰ ਸਿੰਘ)- ਸੰਗਰੂਰ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਲੋੜੀਂਦੇ ਢੰਗ ਨਾਲ ਚਲਾਉਣ ਲਈ ਡਾ.ਅਮਰਜੀਤ ਕੌਰ ਨੇ ਨਵੇਂ ਸਿਵਲ ਸਰਜਨ ਵਜੋਂ […]

ਸਰਸਵਤੀ ਵਿਦਿਆ ਮੰਦਿਰ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਵਿੱਚ ਮਾਰੀਆਂ ਮੱਲਾਂ

ਲੌਂਗੋਵਾਲ,17 ਸਤੰਬਰ (ਜਗਸੀਰ ਸਿੰਘ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੀਬੀਐਸਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ ਸ਼ਾਹਪੁਰ ਰੋਡ ਚੀਮਾ ਮੰਡੀ […]

ਬਿਨਾਂ ਡਾਕਟਰੀ ਸਲਾਹ ਦਵਾਈ ਖਾਣੀ ਪੈ ਗਈ ਮਹਿੰਗੀ, ਮਰੀਜ਼ ਨੂੰ ਹੋਈ ਗੰਭੀਰ ਸਮੱਸਿਆ

ਅਕਸਰ ਲੋਕ ਸਿਰਦਰਦ, ਜ਼ੁਕਾਮ, ਪੇਟ ਦਰਦ ਜਾਂ ਗੈਸ ਵਰਗੀਆਂ ਆਮ ਬੀਮਾਰੀਆਂ ‘ਚ ਬਿਨਾਂ ਡਾਕਟਰ ਨੂੰ ਵਿਖਾਏ ਸਿੱਧਾ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਖਾ ਲੈਂਦੇ […]

ਅਦਾਕਾਰਾ ਨਾਲ ਬਲਾਤਕਾਰ ਦੇ ਦੋਸ਼ ‘ਚ ਨਾਮੀ ਸਿਤਾਰਾ ਗ੍ਰਿਫਤਾਰ!

ਹਰਿਆਣਵੀ ਫਿਲਮਾਂ ਅਤੇ ਐਲਬਮਾਂ ਦੇ ਮਸ਼ਹੂਰ ਅਦਾਕਾਰ ਉੱਤਰ ਕੁਮਾਰ ਇੱਕ ਗੰਭੀਰ ਵਿਵਾਦ ਵਿੱਚ ਫਸ ਗਏ ਹਨ। ਗਾਜ਼ੀਆਬਾਦ ਪੁਲਸ ਨੇ ਉਨ੍ਹਾਂ ਨੂੰ ਅਮਰੋਹਾ ਦੇ ਇੱਕ ਫਾਰਮ […]

1 ਕਰੋੜ ਨਾਬਾਲਗ ਕੁੜੀਆਂ ਨੂੰ ਲੱਗੇਗੀ HPV ਵੈਕਸੀਨ, ਸਰਕਾਰ ਨੇ ਦਿੱਤੀ ਮੰਨਜ਼ੂਰੀ

ਪਾਕਿਸਤਾਨ ਸਰਕਾਰ ਨੇ HPV ਟੀਕੇ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਇਹ ਟੀਕਾ ਦੇਸ਼ ਦੀਆਂ ਲਗਭਗ 1 ਕਰੋੜ ਨਾਬਾਲਗ ਕੁੜੀਆਂ ਨੂੰ ਦਿੱਤਾ ਜਾਵੇਗਾ। […]

PM ਮੋਦੀ ਨੇ ਬਿਹਾਰ ਨੂੰ ਦਿੱਤੀ ਵੱਡੀ ਸੌਗਾਤ, 36,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਕੀਤਾ ਉਦਾਘਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਾਮ ਦੌਰੇ ਤੋਂ ਬਾਅਦ ਬਿਹਾਰ ਦੇ ਪੂਰਨੀਆ ਪੁੱਜੇ, ਜਿੱਥੇ ਉਨ੍ਹਾਂ ਨੇ ਨਵੇਂ ਸਿਵਲ ਐਨਕਲੇਵ ਦੇ ਅਸਥਾਈ ਟਰਮੀਨਲ ਇਮਾਰਤ ਦਾ ਉਦਘਾਟਨ […]

ਗ੍ਰਾਂਮ ਪੰਚਾਇਤਾਂ ਨੂੰ ਲੈ ਕੇ ਵੱਡਾ ਫੈਸਲਾ, ਜਾਰੀ ਹੋਏ ਨਵੇਂ ਹੁਕਮ

ਪਟਿਆਲਾ ਤੋਂ ਇਕ ਮਹੱਤਵਪੂਰਣ ਹੁਕਮ ਸਾਹਮਣੇ ਆਇਆ ਹੈ, ਜਿੱਥੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੇ ਪੱਤਰ ਨੰਬਰ 3099 ਦਾ ਹਵਾਲਾ ਦਿੰਦੇ ਹੋਏ ਗ੍ਰਾਂਮ ਪੰਚਾਇਤਾਂ ਦੀਆਂ […]

ਸਲਾਈਟ ਵਿਖੇ ਫੈਕਲਟੀ ਅਤੇ ਵਿਦਿਆਰਥੀਆਂ ਵਿਚਕਾਰ ਦੋਸਤੀ ਕ੍ਰਿਕਟ ਮੈਚ ਦਾ ਆਯੋਜਨ

ਸੰਤ ਲੌਂਗੋਵਾਲ ਇੰਸਟੀਚਿਊਟ ਨੇ 12 ਸਤੰਬਰ ਨੂੰ ਟੈਕਫਸਟ – 2025 ਦੇ ਹਿੱਸੇ ਵਜੋਂ ਇੱਕ ਦੋਸਤੀ ਕ੍ਰਿਕਟ ਮੈਚ ਆਯੋਜਿਤ ਕੀਤਾ। ਫੈਕਲਟੀ ਅਤੇ ਵਿਦਿਆਰਥੀਆਂ ਦੀਆਂ ਟੀਮਾਂ ਵਿਚਕਾਰ ਹੋਏ ਮੁਕਾਬਲੇ ਦਾ ਉਦਘਾਟਨ ਪ੍ਰੋ. ਮਨੀਕਾਂਤ ਪਾਸਵਾਨ ਨੇ ਕੀਤਾ। ਵਿਦਿਆਰਥੀ ਟੀਮ ਨੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ।