ਅਦਾਕਾਰ ਅਤੇ ਫਿਲਮ ਨਿਰਦੇਸ਼ਕ ਅਨੁਪਮ ਖੇਰ ਨੇ ਦੱਸਿਆ ਹੈ ਕਿ ਉਹ ਉਹਨਾਂ ਲੋਕਾਂ ਵਿੱਚੋਂ ਹਨ ਜੋ ਦੂਜੇ ਮੌਕੇ ‘ਤੇ ਪੂਰਾ ਵਿਸ਼ਵਾਸ ਰੱਖਦੇ ਹਨ। ਇਸੇ ਕਾਰਨ, […]
Category: ਮਨੋਰੰਜਨ
ਆਰੀਅਨ ਤੇ ਸੁਹਾਨਾ ਖਾਨ ਨੇ ਪਿਤਾ ਸ਼ਾਹਰੁਖ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ‘ਤੇ ਦਿੱਤੀ ਵਧਾਈ
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੱਚਿਆਂ, ਆਰੀਅਨ ਅਤੇ ਸੁਹਾਨਾ ਨੇ ਆਪਣੇ ਪਿਤਾ ਨੂੰ ਉਨ੍ਹਾਂ ਦਾ ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ […]
ਸਰਸ ਮੇਲਾ-2025 ਲੁਧਿਆਣਾ ਦੇ ਸਥਾਨਕ ਨੌਜਵਾਨਾਂ ਅਤੇ ਉੱਭਰ ਰਹੇ ਕਲਾਕਾਰਾਂ ਨੂੰ ਪਲੇਟਫਾਰਮ ਪ੍ਰਦਾਨ ਕਰੇਗਾ
ਲੁਧਿਆਣਾ, 23 ਸਤੰਬਰ:(ਲੋਕ ਮਸਲੇ ) ਜ਼ਿਲ੍ਹਾ ਪ੍ਰਸ਼ਾਸਨ 4 ਤੋਂ 13 ਅਕਤੂਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਵਿਖੇ ਹੋਣ ਵਾਲੇ ਸਾਰਸ ਮੇਲਾ 2025 ਵਿੱਚ ਸ਼ਹਿਰ ਦੇ […]
ਰੈਪਰ ਹਨੀ ਸਿੰਘ ਦੇ ਨਿਸ਼ਾਨੇ ‘ਤੇ ਬਾਦਸ਼ਾਹ-ਰਫ਼ਤਾਰ, ਕਿਹਾ- ਮੇਰੇ ਨਾਂ ਨਾਲ ਫੇਮਸ ਨਾ ਹੋਵੇ
ਹਿੰਦੀ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਰਚਿਤ ਰੈਪਰ ਹਨੀ ਸਿੰਘ ਇਕ ਵਾਰ ਮੁੜ ਸੁਰਖੀਆਂ ‘ਚ ਹਨ। ਹਨੀ ਸਿੰਘ ਨੇ ਹਾਲ ਹੀ ‘ਚ ਲਾਈਵ ਆ ਕੇ […]
ਬਾਲੀਵੁੱਡ ਦੇ ਬੇਹੱਦ ਖ਼ੂਬਸੂਰਤ ਜੋੜੇ ਦੇ ਘਰ ਗੂੰਜਣ ਜਾ ਰਹੀਆਂ ਕਿਲਕਾਰੀਆਂ ! ਖ਼ੁਦ ਪੋਸਟ ਪਾ ਕੇ ਕੀਤਾ Announce
ਬਾਲੀਵੁੱਡ ਦੀਆਂ ਸਭ ਤੋਂ ਐਨਰਜੈਟਿਕ ਤੇ ਮਨਪਸੰਦ ਕਪਲਜ਼ ‘ਚੋਂ ਇਕ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼ ਨੇ ਆਪਣੇ ਫੈਨਜ਼ ਨੂੰ ਵੱਡੀ ਖੁਸ਼ਖ਼ਬਰੀ ਸੁਣਾਈ ਹੈ। ਇਸ ਖ਼ੂਬਸੂਰਤ […]
CM ਯੋਗੀ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਅਜੇ’ ਨੇ ਪਹਿਲੇ ਦਿਨ ਹੀ ਮਚਾਈ ਧਮਾਲ, ਹਾਊਸਫੁੱਲ ਦਿਖੇ ਮਾਲ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਜੀਵਨ ‘ਤੇ ਆਧਾਰਿਤ ਫਿਲਮ “ਅਜੈ” ਸ਼ੁੱਕਰਵਾਰ ਨੂੰ ਰਿਲੀਜ਼ ਹੋਈ। ਇਹ ਫਿਲਮ ਪਹਿਲੇ ਦਿਨ ਬਾਕਸ ਆਫਿਸ ‘ਤੇ ਸਫਲ […]
OMG! ਕਾਜੋਲ ਨੇ ਤੋੜਿਆ ਆਪਣਾ ਹੀ No-Kissing ਰੂਲ, ਵਾਇਰਲ ਹੋਇਆ ਇੰਟੀਮੇਟ ਸੀਨ
ਬਾਲੀਵੁੱਡ ਅਦਾਕਾਰਾ ਕਾਜੋਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਨੋ-ਕਿਸਿੰਗ ਪਾਲਿਸੀ ਅਪਣਾਈ ਹੋਈ ਸੀ ਅਤੇ 29 ਸਾਲਾਂ ਤੱਕ ਕਦੇ ਵੀ ਸਕਰੀਨ ‘ਤੇ ਇੰਟੀਮੇਟ ਸੀਨ […]
ਫਿਲਮ ‘ਸਿਲਾ’ ਦੇ ਸੈੱਟ ’ਤੇ ਕਰਣ ਵੀਰ ਮਹਿਰਾ ਹੋਏ ਜ਼ਖ਼ਮੀ, ਸੱਟ ਦੇ ਬਾਵਜੂਦ ਸ਼ੂਟਿੰਗ ਰੱਖੀ ਜਾਰੀ
ਅਦਾਕਾਰ ਕਰਣ ਵੀਰ ਮਹਿਰਾ ਨੂੰ ਆਪਣੀ ਆਉਣ ਵਾਲੀ ਫਿਲਮ “ਸਿਲਾ” ਦੀ ਸ਼ੂਟਿੰਗ ਦੌਰਾਨ ਪੈਰ ‘ਤੇ ਗੰਭੀਰ ਸੱਟ ਲੱਗੀ ਗਈ ਹੈ। ਸੱਟ ਦੇ ਬਾਵਜੂਦ ਉਨ੍ਹਾਂ ਨੇ […]
ਨਾਮੀ ਅਦਾਕਾਰਾ ਨੇ ਸ਼ਾਹਰੁਖ ਖਾਨ ਨੂੰ ਮਾਰੇ ਥੱਪੜ! ਖੁਦ ਦੱਸੀ ਸਾਰੀ ਗੱਲ
ਮਸ਼ਹੂਰ ਅਦਾਕਾਰਾ ਸੁਚਿਤਰਾ ਕ੍ਰਿਸ਼ਨਾਮੂਰਤੀ ਨੇ ਸ਼ਾਹਰੁਖ ਖਾਨ ਨਾਲ ਫਿਲਮ “ਕਭੀ ਹਾਂ ਕਭੀ ਨਾ” ਵਿੱਚ ਕੰਮ ਕੀਤਾ ਸੀ। ਉਨ੍ਹਾਂ ਨੇ ਫਿਲਮ ਵਿੱਚ ਅਨਾ ਦੀ ਭੂਮਿਕਾ ਨਿਭਾਈ ਸੀ, […]
ਰੈਪਰ ਹਨੀ ਸਿੰਘ ਨਾਲ ਜੁੜੀ ਵੱਡੀ ਖ਼ਬਰ, ਅਦਾਲਤ ਨੇ ਸਾਲਾਂ ਪੁਰਾਣੇ ਕੇਸ ‘ਤੇ ਸੁਣਾਇਆ ਫ਼ੈਸਲਾ
ਮਸ਼ਹੂਰ ਰੈਪਰ ਹਨੀ ਸਿੰਘ ਨਾਲ ਸਬੰਧਤ ਇੱਕ ਸਾਲ ਪੁਰਾਣੇ ਮਾਮਲੇ ਦੀ ਸੁਣਵਾਈ ਅੱਜ ਮੋਹਾਲੀ ਦੀ ਇੱਕ ਅਦਾਲਤ ਵਿੱਚ ਹੋਈ। ਇਸ ਦੌਰਾਨ ਉਨ੍ਹਾਂ ਨੂੰ ਇੱਕ ਵੱਡੀ […]
