ਅਰਜੁਨ ਕਪੂਰ ਘਰ ਵੱਜਣ ਵਾਲੀਆਂ ਨੇ ਸ਼ਹਿਨਾਈਆਂ, ਭੈਣ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ

ਅਦਾਕਾਰ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦਰਅਸਲ ਉੱਧਮੀ ਅੰਸ਼ੁਲਾ ਅਤੇ ਪਟਕਥਾ ਲੇਖਕ ਅਤੇ ਨਿਰਦੇਸ਼ਕ ਰੋਹਨ ਠੱਕਰ […]

‘ਵੈਲਕਮ ਟੂ ਦਿ ਜੰਗਲ’ ਦਾ ਨਵਾਂ ਗਾਣਾ ‘ਦੀਵਾਨੇ ਹੈਂ’ ਹੋਇਆ ਰਿਲੀਜ਼

ਫ਼ਿਲਮ ਮੇਕਰਸ ਨੇ ‘ਵੈਲਕਮ ਟੂ ਦਿ ਜੰਗਲ’ ਦਾ ਨਵਾਂ ਅਤੇ ਮਜ਼ੇਦਾਰ ਗਾਣਾ ‘ਦੀਵਾਨੇ ਹੈਂ’ ਰਿਲੀਜ਼ ਕਰ ਦਿੱਤਾ ਹੈ, ਜਿਸ ’ਚ ਅਕਸ਼ੈ ਕੁਮਾਰ ਅਤੇ ਰਵੀਨਾ ਦੀ […]

ਵੱਡੀ ਖਬਰ! ਗੁਰੂ ਰੰਧਾਵਾ ਦੇ ਜਿਮ ‘ਤੇ ਗੋਲੀਬਾਰੀ ਕਰਨ ਵਾਲੇ ਦੋ ਸ਼ੂਟਰ ਗ੍ਰਿਫਤਾਰ

ਦਿੱਲੀ ਵਿਚ ਮੌਜੂਦ ਪੰਜਾਬੀ ਸਿੰਗਰ ਗੁਰੂ ਰੰਧਾਵਾ ਦੇ ਜਿਮ ‘ਤੇ ਗੋਈ ਗੋਲੀਬਾਰੀ ਦੇ ਮਾਮਲੇ ਵਿਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੂੰ ਵੱਡੀ ਸਫਲਤਾ ਮਿਲੀ ਹੈ। […]

ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

ਦਿੱਗਜ ਅਦਾਕਾਰ ਅਤੇ ਸਿਆਸਤਦਾਨ ਮਿਥੁਨ ਚੱਕਰਵਰਤੀ ਦੀ ਧੀ ਦਿਸ਼ਾਨੀ ਚੱਕਰਵਰਤੀ ਨੇ ਆਪਣੇ ਪ੍ਰੇਮੀ ਮਾਈਲਸ ਮੰਟਜ਼ਾਰਿਸ ਨਾਲ ਮੰਗਣੀ ਕਰਵਾ ਲਈ ਹੈ। ਦੋਵੇਂ 6 ਦਸੰਬਰ 2026 ਨੂੰ […]

“ਕੁਮਕੁਮ ਭਾਗਿਆ” ਫੇਮ ਸੰਚਿਤਾ ਉਗਾਲੇ ਦੀ ਮੌਤ ਦਾ ਮਾਮਲਾ ; AICWA ਨੇ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

ਮਸ਼ਹੂਰ ਟੀਵੀ ਸੀਰੀਅਲ “ਕੁਮਕੁਮ ਭਾਗਿਆ” ਅਤੇ “ਵਾਗਲੇ ਕੀ ਦੁਨੀਆ” ਵਿੱਚ ਅਦਾਕਾਰੀ ਕਰ ਚੁੱਕੀ ਅਦਾਕਾਰਾ ਸੰਚਿਤਾ ਉਗਾਲੇ ਦੇ ਅਚਾਨਕ ਦੇਹਾਂਤ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਸਦਮੇ […]

‘Welcome To The Jungle’ ਦੇ ਟ੍ਰੇਲਰ ਨੇ ਰਚਿਆ ਇਤਿਹਾਸ, ਯੂਟਿਊਬ ਤੋਂ ਲੈ ਕੇ IMDb ਤੱਕ No.1 ‘ਤੇ ਕਰ ਰਿਹੈ ਟ੍ਰੈਂਡ

ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੀ ਫਿਲਮ ‘ਵੈਲਕਮ ਟੂ ਦਿ ਜੰਗਲ’ ਦਾ ਟ੍ਰੇਲਰ ਦਰਸ਼ਕਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ। ਇਹ ਟ੍ਰੇਲਰ ਯੂਟਿਊਬ ‘ਤੇ ਸਾਰੀਆਂ […]

ਮਨੀ ਲਾਂਡਰਿੰਗ ਮਾਮਲਾ: ਜੱਜ ਨੇ ਜੈਕਲੀਨ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਖੁਦ ਨੂੰ ਕੀਤਾ ਵੱਖ

ਸੁਪਰੀਮ ਕੋਰਟ ਦੇ ਜੱਜ ਪ੍ਰਸ਼ਾਂਤ ਕੁਮਾਰ ਮਿਸ਼ਰਾ ਨੇ ਵੀਰਵਾਰ ਨੂੰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਉਸ ਪਟੀਸ਼ਨ ‘ਤੇ ਸੁਣਵਾਈ ਤੋਂ ਖੁੱਦ ਨੂੰ ਵੱਖ ਕਰ ਲਿਆ, ਜਿਸ […]

ਕ੍ਰਿਤੀ ਸੈਨਨ ਤੇ ਉਸਦੇ ਪਰਿਵਾਰ ਨੇ ਕਮਾਇਆ ਦੁੱਗਣਾ ਮੁਨਾਫ਼ਾ, ਮੁੰਬਈ ਦੇ ਅੰਧੇਰੀ ‘ਚ ਵੇਚੇ ਚਾਰ ਅਪਾਰਟਮੈਂਟ

ਕ੍ਰਿਤੀ ਸੈਨਨ ਅਤੇ ਉਸਦੇ ਪਰਿਵਾਰ ਨੇ ਅੰਧੇਰੀ ਵਿੱਚ ਆਪਣੇ ਚਾਰ ਅਪਾਰਟਮੈਂਟ 8.9 ਕਰੋੜ ਰੁਪਏ ‘ਚ ਵੇਚੇ, ਜੋ ਉਨ੍ਹਾਂ ਦੇ ਨਿਵੇਸ਼ ਤੋਂ ਦੁੱਗਣੇ ਤੋਂ ਵੀ ਵੱਧ […]

ਪ੍ਰਿੰਸ ਨਰੂਲਾ ਨਾਲ ਨਵੇਂ ਮਿਊਜ਼ਿਕ ਵੀਡੀਓ ‘ਚ ਦਿਸੇਗਾ ਰੇਵਤੀ ਮਾਹੁਰਕਰ ਦਾ ਨਵਾਂ ਅੰਦਾਜ਼

 ਉੱਭਰਦੀ ਸਟਾਰ ਰੇਵਤੀ ਮਾਹੁਰਕਰ ਜਲਦੀ ਹੀ ਅਦਾਕਾਰ ਅਤੇ ਰਿਐਲਿਟੀ ਸ਼ੋਅ ਸਟਾਰ ਪ੍ਰਿੰਸ ਨਰੂਲਾ ਨਾਲ ਇੱਕ ਨਵੇਂ ਮਿਊਜ਼ਿਕ ਵੀਡੀਓ ਵਿੱਚ ਦਿਖਾਈ ਦੇਵੇਗੀ। ਇਹ ਪ੍ਰੋਜੈਕਟ ਰੇਵਤੀ ਦੇ […]

ਟੁੱਟ ਗਿਆ ਇਕ ਹੋਰ ਰਿਸ਼ਤਾ! ਵਿਆਹ ਦੇ 9 ਸਾਲਾਂ ਬਾਅਦ ਪਤੀ ਤੋਂ ਵੱਖ ਹੋਈ ਮਸ਼ਹੂਰ ਅਦਾਕਾਰਾ

ਟੀਵੀ ਅਦਾਕਾਰਾ ਹੁਨਰ ਹਾਲੀ ਤੇ ਮਯੰਕ ਗਾਂਧੀ ਵਿਚਕਾਰ ਨੌਂ ਸਾਲਾਂ ਦਾ ਵਿਆਹ ਆਖਰਕਾਰ ਖਤਮ ਹੋ ਗਿਆ ਹੈ। ਇਸ ਜੋੜੇ ਨੇ 2016 ‘ਚ ਵਿਆਹ ਕੀਤਾ ਸੀ […]