Union Bank ‘ਚ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਵੇਰਵੇ

ਯੂਨੀਅਨ ਬੈਂਕ ਆਫ਼ ਇੰਡੀਆ ਨੇ ਅਪ੍ਰੈਂਟਿਸ ਦੇ ਅਹੁਦਿਆਂ ‘ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਬੈਂਕ ਨੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਭਰਤੀ ਕੱਢੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਰਾਜਾਂ ਦਾ ਨਾਂਅਹੁਦਿਆਂ ਦੀ ਗਿਣਤੀ
ਪੰਜਾਬ21
ਚੰਡੀਗੜ੍ਹ6
ਉੱਤਰ ਪ੍ਰਦੇਸ਼335
ਆਂਧਰਾ ਪ੍ਰਦੇਸ਼303
ਮਹਾਰਾਸ਼ਟਰ196
ਤੇਲੰਗਾਨਾ164
ਕਰਨਾਟਕ131
ਮੱਧ ਪ੍ਰਦੇਸ਼116
ਤਾਮਿਲਨਾਡੂ95
ਬਿਹਾਰ60
ਗੁਜਰਾਤ58
ਉੜੀਸਾ58
ਪੱਛਮੀ ਬੰਗਾਲ56
ਦਿੱਲੀ48
ਕੇਰਲ39
ਝਾਰਖੰਡ34
ਰਾਜਸਥਾਨ32
ਹਰਿਆਣਾ30
ਆਸਾਮ29
ਛੱਤੀਸਗੜ੍ਹ25
ਉੱਤਰਾਖੰਡ10
ਗੋਆ5
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ2
ਜੰਮੂ ਅਤੇ ਕਸ਼ਮੀਰ-2
ਸਿੱਕਮ2
ਅੰਡੇਮਾਨ ਅਤੇ ਨਿਕੋਬਾਰ ਟਾਪੂ1
ਹਿਮਾਚਲ ਪ੍ਰਦੇਸ਼1
ਲੱਦਾਖ1
ਲਕਸ਼ਦੀਪ1
ਮੇਘਾਲਿਆ1
ਨਾਗਾਲੈਂਡ1
ਪੁਡੂਚੇਰੀ1
ਤ੍ਰਿਪੁਰਾ1
ਕੁੱਲ1865 

ਆਖ਼ਰੀ ਤਾਰੀਖ਼

ਉਮੀਦਵਾਰ 19 ਮਈ 2026 ਤੱਕ ਅਪਲਾਈ ਕਰ ਸਕਦੇ ਹਨ। 

ਸਿੱਖਿਆ ਯੋਗਤਾ

ਉਮੀਦਵਾਰ ਕੋਲ ਗਰੈਜੂਏਸ਼ਨ ਦੀ ਡਿਗਰੀ। ਗਰੈਜੂਏਸ਼ਨ ਦਾ ਰਿਜਲਟ 1 ਅਪ੍ਰੈਲ 2026 ਜਾਂ ਉਸ ਤੋਂ ਪਹਿਲਾਂ ਜਾਰੀ ਹੋ ਜਾਣਾ ਚਾਹੀਦਾ।

ਉਮਰ

ਉਮੀਦਵਾਰ ਦੀ ਉਮਰ 20 ਤੋਂ 28 ਸਾਲ ਤੈਅ ਕੀਤੀ ਗਈ ਹੈ। ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਉਮਰ ‘ਚ ਵੱਧ ਤੋਂ ਵੱਧ ਛੋਟ ਦਿੱਤੀ ਜਾਵੇਗੀ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Leave a Reply

Your email address will not be published. Required fields are marked *